ਸੁਰਰਿਦ
suraritha/suraridha

Definition

ਸੰ. सुहृद ਸੁਹ੍ਰਿਦ. ਸੰਗ੍ਯਾ- ਨੇਕਦਿਲ. ਸ਼ੁਭਚਿੰਤਕ. "ਮਿਤ੍ਰ ਪੁਤ੍ਰ ਕਲਤ੍ਰ ਸੁਰਰਿਦ." (ਗੂਜ ਮਃ ੫) ੨. ਵਿ- ਦੇਵਤਾ ਜੇਹਾ ਹੈ ਜਿਸ ਦਾ ਰਿਦਾ.
Source: Mahankosh