ਸੁਲਕ
sulaka/sulaka

Definition

ਸੰ. शुल्क ਸ਼ੁਲ੍‌ਕ. ਸੰਗ੍ਯਾ- ਮੁੱਲ. ਕੀਮਤ। ੨. ਟੈਕਸ (tax). ਮਹਿਸੂਲ. "ਕੋਸ਼ਪ ਹੋਇ ਸ਼ਾਹ ਕੋ ਜੈਸੇ। ਤਿਸ ਤੇ ਸੁਲਕ ਭ੍ਰਿਤ੍ਯ ਲੇ ਕੈਸੇ?" (ਨਾਪ੍ਰ) ੩. ਕੰਨ੍ਯਾ ਦਾ ਮੁੱਲ.
Source: Mahankosh