ਸੁਲਹਕੁਲ
sulahakula/sulahakula

Definition

ਅ਼. [صُلح کل] ਸੁਲਹਕ਼ੁਲ. ਵਿ- ਸਭ ਨਾਲ ਮਿਲਾਪ ਰੱਖਣ ਵਾਲਾ. ਸਭ ਦਾ ਮਿਤ੍ਰ। ੨. ਸੰਗ੍ਯਾ- ਸਿੱਖ ਸਮਾਜ. ਗੁਰੂ ਨਾਨਕ ਦੇਵ ਦਾ ਪੰਥ.
Source: Mahankosh