ਸੁਲੋਚਨ
sulochana/sulochana

Definition

ਸੰਗ੍ਯਾ- ਉੱਤਮ ਨੇਤ੍ਰ। ੨. ਵਿ- ਸੁੰਦਰ ਨੇਤ੍ਰਾਂ ਵਾਲਾ। ੩. ਸੰਗ੍ਯਾ- ਹਰਿਣ. ਮ੍ਰਿਗ। ੪. ਚਕੋਰ.
Source: Mahankosh