ਸੁਲੋਨੜੀ
sulonarhee/sulonarhī

Definition

ਵਿ- ਸੁੰਦਰ ਲੋਚਨ (ਨੇਤ੍ਰਾਂ) ਵਾਲਾ (ਵਾਲੀ). ੨. ਲਾਵਨ੍ਯਤਾ (ਸੁੰਦਰਤਾ) ਵਾਲਾ (ਵਾਲੀ).
Source: Mahankosh