ਸੁਸਿੱਛ
susichha/susichha

Definition

ਸੰ. ਸੁਸਿਕ੍ਸ਼ਿਤ. ਵਿ- ਚੰਗੀ ਤਰਾਂ ਸਿਖਾਇਆ ਹੋਇਆ। ੨. ਸੁਸਿਕ੍ਸ਼ਾ. ਸੰਗ੍ਯਾ- ਉੱਤਮ ਸਿਖ੍ਯਾ. ਨੇਕ ਨਸੀਹਤ. "ਸੁਸਿੱਛ ਦੂਜ ਜਾਨੀਐ." (ਪਾਰਸਾਵ) ਦੂਜਾ ਯੋਧਾ ਸੁਸਿਖ੍ਯਾ ਹੈ.
Source: Mahankosh