ਸੁਹਦੇ
suhathay/suhadhē

Definition

ਅ਼. [شُہدا] ਸ਼ੁਹਦਾ. ਸ਼ਹੀਦ ਦਾ ਬਹੁ ਵਚਨ. "ਸੁਹਦੇ ਅਉਰ ਸਹੀਦ." (ਸ੍ਰੀ ਅਃ ਮਃ ੧) ਧਰਮ ਦੇ ਸਾਖੀ ਅਤੇ ਧਰਮਵੀਰ. ਦੇਖੋ, ਸਹੀਦ.
Source: Mahankosh