ਸੁੰਡੀ
sundee/sundī

Definition

ਸੁੰਡ ਵਾਲੀ ਹਥਨੀ। ੨. ਨਾਲ ਰੱਖਣ ਵਾਲੀ ਕਲਾਲੀ। ੩. ਦੇਖੋ, ਸੌਂਡੀ। ੪. ਇੱਕ ਕਿਸਮ ਦਾ ਕੀੜਾ ਜੋ ਖੇਤੀ ਦਾ ਬਹੁਤ ਨੁਕਸਾਨ ਕਰਦਾ ਹੈ.
Source: Mahankosh

Shahmukhi : سُنڈی

Parts Of Speech : noun, feminine

Meaning in English

caterpillar, weevil, worm, larva (as of butterfly or moth)
Source: Punjabi Dictionary

SUṆḌÍ

Meaning in English2

s. f, worm, a green caterpillar, a kind of weevil.
Source:THE PANJABI DICTIONARY-Bhai Maya Singh