ਸੁੰਫਿਆ
sundhiaa/sunphiā

Definition

ਸੰ. स्फूर्ति ਸ੍‍ਫੂਰ੍‌ਤਿ. ਸੰਗ੍ਯਾ- ਹੋਸ਼ਿਯਾਰੀ. ਚਤੁਰਾਈ। ੨. ਔਸਾਨ. "ਅੰਗ ਸੰਗ ਉਰਝਾਇ ਬਿਸਰਤੇ ਸੁੰਫਿਆ." (ਫੁਨਹੇ ਮਃ ੫) ਕਮਲ ਦੇ ਅੰਗ ਨਾਲ ਉਲਝਕੇ ਭੌਰ ਦੇ ਔਸਾਨ ਮਾਰੇ ਜਾਂਦੇ ਹਨ.
Source: Mahankosh