ਸੁੰਬਲ
sunbala/sunbala

Definition

ਫ਼ਾ. [سنبل] ਇੱਕ ਸੁਗੰਧ ਵਾਲਾ ਘਾਹ, ਜਿਸ ਦੀ ਉਪਮਾਂ ਮਾਸ਼ੂਕ ਦੇ ਵਾਲਾਂ ਨੂੰ ਕਵੀ ਦਿੰਦੇ ਹਨ. ਬਾਲਛੜ. ਜਟਾਮਾਸੀ. L. Nordostachys.
Source: Mahankosh