ਸੁੱਧ
suthha/sudhha

Definition

ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ.
Source: Mahankosh

Shahmukhi : سُدّھ

Parts Of Speech : adjective

Meaning in English

pure, unadulterated, genuine, uncorrupted, clear, clean; correct, accurate; refined, purified
Source: Punjabi Dictionary
suthha/sudhha

Definition

ਸੰ. शुद्घ ਸ਼ੁੱਧ. ਵਿ- ਨਿਰਮਲ. ਪਵਿਤ੍ਰ. ਨਿਰਦੋਸ। ੨. ਸੰਗ੍ਯਾ- ਸੀਂਧਾ ਲੂਣ। ੩. ਸੰਗੀਤ ਅਨੁਸਾਰ ਉਹ ਰਾਗ, ਜਿਸ ਨਾਲ ਹੋਰ ਰਾਗ ਦਾ ਸੰਬੰਧ ਨਾ ਹੋਵੇ। ੪. ਦੇਖੋ, ਸ਼ੁੱਧ ਸ੍ਵਰ.
Source: Mahankosh

Shahmukhi : سُدّھ

Parts Of Speech : noun, feminine

Meaning in English

consciousness, sensation, perceptiveness, intelligence, sense; attention; memory
Source: Punjabi Dictionary

SUDDH

Meaning in English2

s. f, ure, accurate, correct, straight:—suddhtáí, s. f. Correctness, purity:—suddh maṉ, a. Pure in heart, good:—suddh sáraṇg, s. m. The name of a tune sung between 3 or 4 P. M.; also see Sud.
Source:THE PANJABI DICTIONARY-Bhai Maya Singh