ਸੂਕ
sooka/sūka

Definition

ਸੰ. शुष्क. ਸ਼ੁਸ੍ਕ. ਵਿ- ਸੁੱਕਾ. ਖੁਸ਼ਕ. "ਸੂਕ ਭਈ ਪਤਰੀ ਸੀ." (ਕ੍ਰਿਸਨਾਵ) ੨. ਸੰ. ਸ਼ੂਕ. ਸੰਗ੍ਯਾ- ਤੂਹੜ. ਜੌਂ ਕਣਕ ਆਦਿਕ ਦੀ ਬੱਲੀ ਦਾ ਤਿੱਖਾ ਕੰਡਾ.
Source: Mahankosh

SÚK

Meaning in English2

s. f, The whistling of the wind; a wheezing noise made in breathing; the hissing of a snake; abomination; the planet Venus.
Source:THE PANJABI DICTIONARY-Bhai Maya Singh