ਸੂਤੜੀ
sootarhee/sūtarhī

Definition

ਦੇਖੋ, ਸੂਤਲੀ। ੨. ਵਿ- ਸੁੱਤੀ ਹੋਈ. "ਨਿਜ ਘਰਿ ਸੂਤੜੀਏ, ਪਿਰਮੁ ਜਗਾਏ ਰਾਮ." (ਬਿਲਾ ਛੰਤ ਮਃ ੧)
Source: Mahankosh