ਸੂਫ
soodha/sūpha

Definition

ਅ਼. [صوُف] ਸੂਫ਼. ਸੰਗ੍ਯਾ- ਉੱਨ. ਪਸ਼ਮ। ੨. ਉਂਨੀ ਕਪੜਾ. ਕੰਬਲ. "ਕੰਨ ਮੁਸਲਾ ਸੂਫ ਗਲਿ." (ਸ. ਫਰੀਦ) ਕੰਨ੍ਹੇ ਉੱਪਰ ਨਮਾਜ ਦਾ ਆਸਣ ਅਤੇ ਗਲ ਕੰਬਲ ਦੀ ਖਫਨੀ.
Source: Mahankosh

SÚF

Meaning in English2

s. m. (M.), ) an apple; a kind of cotton cloth used for the trousers of women:—súfdár, a. Fibrous, used of mangoes.
Source:THE PANJABI DICTIONARY-Bhai Maya Singh