ਸੂਰਜਕੁੰਡ
soorajakunda/sūrajakunda

Definition

ਸੰਗ੍ਯਾ- ਸੂਰਜ ਦੇਵਤਾ ਦੇ ਨਾਉਂ ਦਾ ਕੁੰਡ. ਸੂਰਜਕੁੰਡ ਅਨੇਕ ਹਨ, ਪਰ ਦੋ ਬਹੁਤ ਪ੍ਰਸਿੱਧ ਹਨ- ਇੱਕ ਬੂੜੀਏ ਪਾਸ ਜ਼ਿਲਾ ਅੰਬਾਲਾ ਵਿੱਚ, ਦੂਜਾ ਮਥੁਰਾ ਪਾਸ ਜਮਨਾ ਦੇ ਕਿਨਾਰੇ, ਇਨ੍ਹਾਂ ਦੋਹਾਂ ਕੁੰਡਾਂ ਪਾਸ ਦਸ਼ਮੇਸ਼ ਪਟਨੇ ਤੋਂ ਪੰਜਾਬ ਨੂੰ ਆਉਂਦੇ ਹਏ ਵਿਰਾਜੇ ਹਨ. ਦੇਖੋ, ਬੂੜੀਆ.
Source: Mahankosh