ਸੂਰਜ ਪ੍ਰਕਾਸ਼
sooraj prakaasha/sūraj prakāsha

Definition

ਸੰਗ੍ਯਾ- ਜੋਧਪੁਰ ਨਿਵਾਸੀ ਕਰਣ ਕਵਿ ਦਾ ਰਚਿਆ ਹੋਇਆ ਮਾਰਵਾੜ ਦਾ ਇਤਿਹਾਸ, ਜਿਸ ਦਾ ਜਿਕਰ ਕਰਨਲ ਟਾਡ ਨੇ ਰਾਜਸ੍‍ਥਾਨ ਵਿੱਚ ਕੀਤਾ ਹੈ। ੨. ਦੇਖੋ, ਗੁਰੁਪ੍ਰਤਾਪ ਸੂਰਯ.
Source: Mahankosh