ਸੂਰ ਕੋ ਬਾਲਕ
soor ko baalaka/sūr ko bālaka

Definition

ਸੰਗ੍ਯਾ- ਯਮ। ੨. ਕਰਣ, ਜੋ ਕੁੰਭੀ ਦੇ ਉਦਰ ਤੋਂ ਸੂਰਜ ਦਾ ਪੁਤ੍ਰ ਸੀ. "ਪੰਡੁ ਪੂਤ ਸੂਰਸੁਤ ਆਦਿ ਜੇ ਸੰਤੋਖ ਸਿੰਘ, ਦੀਨੋ ਜਿਨ ਦਾ ਪੁਨ ਛੀਨਤਾ ਉਦੋਤ ਹੈ." (ਗੁਪ੍ਰਸੂ) "ਕਿਯ ਸੂਰ ਕੋ ਬਾਲਕ ਕੈਬੇ ਕੋ ਦਾਨ." (ਕ੍ਰਿਸਨਾਵ) ੩. ਦੇਖੋ, ਸੂਰਜ ਸੁਤ.
Source: Mahankosh