ਸੂਰ ਸਤ
soor sata/sūr sata

Definition

ਸੰਗ੍ਯਾ- ਸੂਰਜ ਸ੍ਵਰ. ਸੱਜਾ ਸੁਰ. ਪਿੰਗਲਾ. "ਸੂਰ ਸਤ ਖੋੜਸਾ ਦਤੁ ਕੀਆ." (ਮਾਰੂ ਜੈਦੇਵ) ਇੜਾ ਦੇ ਰਸਤੇ ਸੋਲਾਂ ਵਾਰ ਓਅੰ ਮੰਤ੍ਰ ਜਪਕੇ ਸ੍ਵਾਸ ਬਾਹਰ ਕੱਢਿਆ.
Source: Mahankosh