ਸੇਂਘ
sayngha/sēngha

Definition

ਸੰ. सैंह ਵਿ- ਸਿੰਹ (ਸ਼ੇਰ) ਨਾਲ ਹੈ ਇਸ ਦਾ ਸੰਬੰਧ. ਸ਼ੇਰ ਦਾ। ੨. ਸਿੰਹ ਜੇਹਾ. ਭਾਵ- ਸ਼ੂਰਵੀਰ. ਬਹਾਦੁਰ. "ਜੈਸੇ ਪਾਲਨ ਸਰਨ ਸੇਂਘ." (ਮਾਲੀ ਮਃ ੫) ੩. ਦੇਖੋ, ਸੇਘ.
Source: Mahankosh