ਸੇਲਮਸੇਲ
saylamasayla/sēlamasēla

Definition

ਅ਼. [سلم] ਸਲਮ. ਬੰਨ੍ਹਣਾ, ਫ਼ਾ. [سوُل] ਸੂਲ. ਖੁਰ. "ਨਾਮਾ ਪ੍ਰਣਵੈ ਸੇਲਮਸੇਲ। ਗਊ ਦੁਹਾਈ ਬਛਰਾ ਮੇਲ।।" (ਭੈਰ) ਰੱਸੀ (ਨਿਆਣੇ) ਨਾਲ ਖੁਰ (ਪਿਛਲੇ ਪੈਰ) ਬੰਨ੍ਹਕੇ.¹
Source: Mahankosh