ਸੈਦ
saitha/saidha

Definition

ਅ਼. [صید] ਸੈਦ. ਸੰਗ੍ਯਾ- ਸ਼ਿਕਾਰ. ਮ੍ਰਿਗਯਾ। ੨. ਉਹ ਜਾਨਵਰ ਜਿਸ ਨੂੰ ਮਾਰੀਏ. ਜਿਸ ਦਾ ਸ਼ਿਕਾਰ ਕਰੀਏ। ੩. ਅ਼. [سّید] ਸਰਦਾਰ. ਰਈਸ। ੪. ਬਜ਼ੁਰਗ। ੫. ਦੇਖੋ, ਸਈਅਦ। ੬. ਦੇਖੋ, ਸ਼ਾਯਦ.
Source: Mahankosh