ਸੋਭਾਇਕ
sobhaaika/sobhāika

Definition

ਕ੍ਰਿ. ਵਿ- ਸ੍ਵਾਭਾਵਿਕ. ਸੁਤੇ. "ਹੌਂ ਸੋਭਾਇਕ ਬੂਝਿਓ." (ਨਾਪ੍ਰ) ੨. ਵਿ- ਸ਼ੋਭਾ ਵਾਨ. ਸ਼ੋਭਨ.
Source: Mahankosh