ਸੋਭਾਦੂ
sobhaathoo/sobhādhū

Definition

ਸੰ. ਸੁਭਦ੍ਰ. ਵਿ- ਅਤਿ ਸ਼੍ਰੇਸ੍ਠ. ਅਤਿ ਉੱਤਮ. "ਹਉਮੈ ਅਨਿ ਸਿਉ ਲਰਿ ਮਰੈ ਸੋ ਸੋਭਾਦੂ ਹੋਇ." (ਬਾਵਨ) ਹੌਮੈ ਦੀ ਅਨੀ (ਫੌਜ) ਨਾਲ. ਭਾਵ- ਆਸੁਰੀ ਸੋਨਾ ਸਾਥ.
Source: Mahankosh