ਸੋਹੰਹੰਸਾ
sohanhansaa/sohanhansā

Definition

सोऽहृमअहंृसः ਉਹ ਮੈ, ਜੋ ਉਹ. "ਸੋਹੰ ਸੋ ਜਾ ਕਉ ਹੈ ਜਾਪੁ." (ਭੈਰ ਅਃ ਕਬੀਰ) "ਸੋਹੰਹੰਸਾ ਜਪੁ ਜਾਪਹੁ." (ਵਾਰ ਮਾਰੂ ੧. ਮਃ ੧)
Source: Mahankosh