ਸੌਨਕ
saunaka/saunaka

Definition

ਸੰ. ਸ਼ੌਨਕ. ਇੱਕ ਰਿਖੀ, ਜੋ ਨੈਮਿਸਾਰਨ੍ਯ ਵਿੱਚ ਰਿਹਾ ਕਰਦਾ ਸੀ. ਇਹ ਸ਼ੁਨਕ ਰਿਖੀ ਦਾ ਪੁਤ੍ਰ ਅਤੇ ਕਾਤ੍ਯਾਯਨ ਅਰ ਅਸ਼੍ਵਲਾਯਨ ਦਾ ਗੁਰੂ ਸੀ.
Source: Mahankosh