ਸੌਰਜ
sauraja/sauraja

Definition

ਸੰ. शौर्प्य ਸ਼ੌਯ੍ਯ. ਸੰਗ੍ਯਾ- ਸ਼ੂਰਤ੍ਵ. ਸੂਰਮਤਾ। ੨. ਸੰ. ਸੌਰ੍‍ਯ. ਵਿ- ਸੂਰਜ ਨਾਲ ਸੰਬੰਧ ਰੱਖਣ ਵਾਲਾ.
Source: Mahankosh