ਸ੍ਰਿਕ
srika/srika

Definition

ਸੰ. सृक ਸੰਗ੍ਯਾ- ਕਮਲ। ੨. ਨੀਲੋਫਰ. ਭਮੂਲ। ੩. ਤੀਰ। ੪. ਪਵਨ। ੫. ਮਾਲਾ। ੬. ਸੰ. सृक्क ਸ੍ਰਿੱਕ. ਖਾਖ. ਹੋਠਾਂ ਦਾ ਕੋਣਾ.
Source: Mahankosh