ਸ੍ਰਿਗ
sriga/sriga

Definition

ਸੰ. सृग ਸੰਗ੍ਯਾ- ਗੋਪੀਆ। ੨. ਮਾਲਾ. ਦੇਖੋ, ਸ੍ਰਕ ਅਤੇ ਸ੍ਰਜ. "ਮ੍ਰਿਗ ਦ੍ਰਿਗ ਸ੍ਰਿਗ ਗ੍ਰੀਵਾ ਵਰ ਧਾਰੀ." (ਗੁਪ੍ਰਸੂ) ਮ੍ਰਿਗ ਜੇਹੇ ਨੇਤ੍ਰ ਅਤੇ ਗਲ ਵਿੱਚ ਸੁੰਦਰ ਸ੍ਰਿਗ (ਮਾਲਾ) ਧਾਰੀ.
Source: Mahankosh