ਸ੍ਰਿਸਟੀ
srisatee/srisatī

Definition

ਸੰ. सृषिृ ਸ੍ਰਿਸ੍ਟਿ. ਸੰਗ੍ਯਾ- ਰਚਨਾ। ੨. ਸੰਸਾਰ. ਦੁਨੀਆ. "ਸ੍ਰਿਸਟਿ ਸਭ ਇਕ ਬਰਨ ਹੋਈ." (ਧਨਾ ਮਃ ੧) "ਜਿਸ ਕੀ ਸ੍ਰਿਸਟਿ ਸੁ ਕਰਣੈਹਾਰੁ." (ਸੁਖਮਨੀ)
Source: Mahankosh