ਸ੍ਰਿਸਟੀਜਾ
srisateejaa/srisatījā

Definition

ਸ੍ਰਿਸ੍ਟਿ- ਈਜ੍ਯ. ਲੋਕਮਾਨ੍ਯ. ਜਗਤਪੂਜ੍ਯ. ਜੋ ਸ੍ਰਿਸ੍ਟਿ ਤੋਂ ਈਜ੍ਯ (ਪੂਜ੍ਯ) ਹੈ."ਦੇਹੁ ਦਾਨ ਸ੍ਰਿਸਟੀਜਾ ਹੇ." (ਮਾਰੂ ਸੋਲਹੇ ਮਃ. ੫) ੨. ਸ੍ਰਿਸ੍ਟਿ ਵਿੱਚ ਪੈਦਾ ਹੋਏ ਜੀਵ. ਮਖ਼ਲੂਕਾਤ.
Source: Mahankosh