ਸ੍ਰਿਸਟੇਸ
srisataysa/srisatēsa

Definition

ਸ੍ਰਿਸ੍ਟਿ ਦਾ ਈਸ਼. ਜਗਤਨਾਥ. ਕਰਤਾਰ। ੨. ਖੜਗ. ਕ੍ਰਿਪਾਣ. (ਸਨਾਮਾ)
Source: Mahankosh