ਸ੍ਰੀਕ
sreeka/srīka

Definition

ਦੇਖੋ, ਸਰੀਕ. "ਨ੍ਰਿ ਸ੍ਰੀਕ ਹੈ." (ਜਾਪੁ) ਅਕਾਲ ਸ਼ਰੀਕ ਰਹਿਤ ਹੈ। ੨. ਸੰ. ਸ਼੍ਰੀਕ. ਸੁੰਦਰਤਾ. ਖੂਬਸੂਰਤੀ.
Source: Mahankosh