ਸ੍ਰੀਸ
sreesa/srīsa

Definition

ਸ਼੍ਰੀ- ਈਸ਼. ਲੱਛਮੀ ਦਾ ਪਤਿ, ਵਿਸਨੁ। ੨. ਦੌਲਤਮੰਦ. ਧਨੀ। ੩. ਤਲਵਾਰ. ਖੜਗ. "ਸ੍ਰੀਸ ਸਤ੍ਰੁਅਰਿ." (ਸਨਾਮਾ)
Source: Mahankosh