ਸ੍‍ਤੁ
s‍tu/s‍tu

Definition

ਸੰ. ਧਾ- ਉਸਤਤਿ ਕਰਨਾ. ਪੂਜਾ ਕਰਨਾ. ਸੇਵਾ ਕਰਨਾ. ਇਸੇ ਧਾਤੁ ਤੋਂ ਸ੍‍ਤੁਤਿ ਸ੍ਤੋਤ੍ਰ ਆਦਿ ਸ਼ਬਦ ਬਣਦੇ ਹਨ.
Source: Mahankosh