ਸੰਕ੍ਰਿਤ
sankrita/sankrita

Definition

ਸ਼ੰਕਿਤ ਦੀ ਥਾਂ ਇਹ ਸ਼ਬਦ ਲਿਖਾਰੀ ਦੀ ਭੁੱਲ ਕਰਕੇ ਹੈ. "ਸੁ ਸਾਧੁ ਸੰਕ੍ਰਿਤੰ ਚਿਤੰ, ਅਸਾਧੁ ਨਿਰਭਯੰ ਡੁਲੰ." (ਕਲਕੀ)
Source: Mahankosh