ਸੰਕ੍ਰੰਦਨ
sankranthana/sankrandhana

Definition

ਸੰ. सक्रन्दन ਸੰਗ੍ਯਾ- ਜਿਸ ਵਿੱਚ ਕ੍ਰੰਦਨ (ਚਿੱਲਾਉਣਾ) ਹੋਵੇ. ਯੁੱਧ. ਜੰਗ। ੨. ਇੰਦ੍ਰ, ਜੋ ਵੈਰੀਆਂ ਨੂੰ ਰੁਆਉਂਦਾ ਹੈ.
Source: Mahankosh