ਸੰਗਰੀਆ
sangareeaa/sangarīā

Definition

ਸੰਗ ਕਰਨ ਵਾਲਾ. ਸਾਥੀ. ਸੰਗੀ। ੨. ਸੰਗਤਿ ਨਾਲ. "ਦੂਤਨ ਸੰਗਰੀਆ." (ਬਿਹਾ ਮਃ ੫)
Source: Mahankosh