ਸੰਗਲ
sangala/sangala

Definition

ਸੰ. ਸ਼੍ਰਿੰਖਲ. ਜੰਜੀਰ. ਸੰਗੁਲ. "ਨਾ ਸਤਿ ਹਸਤੀ ਬਧੇ ਸੰਗਲ." (ਵਾਰ ਰਾਮ ੧. ਮਃ ੧) ਹਾਥੀ ਵਾਂਙ ਸੰਗੁਲਾਂ ਨਾਲ ਸ਼ਰੀਰ ਬੰਨ੍ਹਣ ਨਾਲ ਸਤ੍ਯ ਦੀ ਪ੍ਰਾਪਤੀ ਨਹੀਂ.
Source: Mahankosh

SAṆGGAL

Meaning in English2

s. m, n iron chain.
Source:THE PANJABI DICTIONARY-Bhai Maya Singh