ਸੰਗਲਦੀਪ
sangalatheepa/sangaladhīpa

Definition

ਸੰ. ਸਿੰਹਲਦ੍ਵੀਪ. ਭਾਰਤ ਦੇ ਦੱਖਣ ਵੱਲ ਇੱਕ ਟਾਪੂ, ਜਿਸ ਨੂੰ ਲੰਕਾ ਆਖਦੇ ਹਨ. ਦੇਖੋ, ਲੰਕਾ. "ਮਾਨਹੁ ਸੰਗਲਦੀਪ ਕੀ ਨਾਰਿ ਗਰੇ ਮੇ ਤਁਬੋਰ ਕੀ ਪੀਕ ਨਵੀਨੀ." (ਚੰਡੀ ੧) ਦੇਖੋ, ਸਿੰਹਲ.
Source: Mahankosh