ਸੰਗਸਾਰ
sangasaara/sangasāra

Definition

ਫ਼ਾ. [سنگسار] ਸੰਗ੍ਯਾ- ਪਥਰਾਉਣਾ. ਸੰਗ (ਪੱਥਰ) ਮਾਰਕੇ ਜਾਨ ਕੱਢਣੀ. Stoning to death. ਮਿਸ਼ਕਾਤ ਵਿੱਚ ਲਿਖਿਆ ਹੈ ਕਿ ਇਹ ਦੰਡ ਵਿਭਚਾਰੀ ਲਈ ਹੈ, ਪਰ ਮੁਸਲਮਾਨ ਹਾਕਿਮ ਹੋਰ ਕਈ ਅਪਰਾਧਾਂ ਵਿੱਚ ਸੰਗਸਾਰ ਕਰਦੇ ਸਨ.
Source: Mahankosh