ਸੰਘੋਲ
sanghola/sanghola

Definition

ਰੋਪੜ ਤੋਂ ਤੇਰਾਂ ਕੋਹ ਦੱਖਣ ਇੱਕ ਪਿੰਡ, ਜੋ ਰਾਜ ਪਟਿਆਲੇ ਵਿੱਚ ਹੈ. ਕੁਰੁਛੇਤ੍ਰ ਨੂੰ ਜਾਂਦੇ ਹੋਏ ਦਸ਼ਮੇਸ਼ ਜੀ ਇਸ ਥਾਂ ਠਹਿਰੇ ਹਨ. ਪਰ ਹੁਣ ਗੁਰੁਦ੍ਵਾਰਾ ਰਾਣਵਾਂ ਵਿੱਚ ਹੈ. ਦੇਖੋ, ਰਾਣਵਾਂ.
Source: Mahankosh