Definition
ਦੇਖੋ, ਸੰਧਾਨ. "ਬਾਣ ਸਚਾਵਾ ਸੰਨਿਕੈ" (ਵਾਰ ਗੂਜ ੨. ਮਃ ੫) ੨. ਪਾੜ. ਨਕਬ. ਦੇਖੋ, ਸੰਧਿ ਅਤੇ ਸੰਨਿ ਤਥਾ ਸੰਨ੍ਹ। ੩. ਸੰਨਿਪਾਤ ਦੀ ਥਾਂ ਭੀ ਸੰਨ ਸ਼ਬਦ ਵਰਤਿਆ ਹੈ. "ਜਾਫਲ ਸਤਗੁਰੁ ਸਬਦ ਕਰ ਮੋਹ ਸੰਨ ਕਰ ਨਾਸ." (ਨਾਪ੍ਰ) ਦੇਖੋ, ਜਾਫਲ। ੪. ਸੰ. सन्न ਵਿ- ਨਾਸ਼ ਹੋਇਆ। ੫. ਥੱਕਿਆ. ੬. ਡੁੱਬਿਆ.
Source: Mahankosh