ਸੰਨਿਧਿ
sannithhi/sannidhhi

Definition

ਸੰ. सन्निधि ਸੰਗ੍ਯਾ- ਸਮੀਪਤਾ। ੨. ਪਾਠ ਦਾ ਅਰਥ ਪ੍ਰਗਟ ਕਰਨ ਲਈ ਦੋ ਸ਼ਬਦਾਂ ਦਾ ਮਿਲਾਪ. ਬਿਨਾ ਵਿੱਥ ਦੋ ਪਦਾਂ ਦਾ ਪਾਸ ਹੋਣਾ। ੩. ਉੱਤਮ ਖਜਾਨਾ.
Source: Mahankosh