ਸੰਨਿਵੇਸ
sannivaysa/sannivēsa

Definition

ਸੰ. सन्निेवश ਸੰਗ੍ਯਾ- ਸੰ- ਨਿ- ਵਿਸ਼. ਚੰਗੀ ਤਰਾਂ ਇਸਥਿਤੀ. ਆਰਾਮ ਨਾਲ ਰਹਿਣ ਦਾ ਭਾਵ। ੨. ਪ੍ਰਬੰਧ. ਇੰਤਜਾਮ। ੩. ਹਾਲਤ. ਦਸ਼ਾ। ੪. ਨਿਉਂ. ਬੁਨਿਯਾਦ। ੫. ਤਮਾਸ਼ੇ ਦਾ ਅਖਾੜਾ। ੬. ਪਿੰਡ ਦੇ ਪਾਸ ਦਾ ਗੋਇਰਾ.
Source: Mahankosh