ਸੰਪੈ
sanpai/sanpai

Definition

ਸੰਗ੍ਯਾ- ਸੰਪਦਾ. ਵਿਭੂਤਿ। ੨. ਸੰਪਦਾ ਨੂੰ "ਸੰਪੈ ਦੇਖਿ ਨ ਹਰਖੀਐ." (ਗਉ ਕਬੀਰ)
Source: Mahankosh