ਸੰਬਰਾਰਿ
sanbaraari/sanbarāri

Definition

ਸੰਗ੍ਯਾ- ਪ੍ਰਦੁ੍ਯਮਨ. ਕ੍ਰਿਸਨ ਜੀ ਦਾ ਪੁਤ੍ਰ, ਜਿਸਨੇ ਸ਼ੰਬਰ ਦੈਤ ਮਾਰਿਆ। ੨. ਕਾਮਦੇਵ, ਜੋ ਪ੍ਰਦੁਯਨ ਰੂਪ ਕਰਕੇ ਸ਼ੰਬਰ ਦੈਤ ਨਾਲ ਲੜਦਾ ਰਿਹਾ. "ਸੰਬਰ ਕੇ ਅਰਿ ਕੀ ਛਬਿ ਲੀਨੇ." (ਅਜਰਾਜ)
Source: Mahankosh