ਸੰਬਰਾਰਿ ਧੁਜ ਚੱਛ ਅਰਿ
sanbaraari thhuj chachh ari/sanbarāri dhhuj chachh ari

Definition

ਸੰਗ੍ਯਾ- ਤੀਰ. ਬਾਣ. (ਸਨਾਮਾ) ਸੰਬਰ ਦੇ ਵੈਰੀ ਕਾਮ ਦੀ ਧੁਜਾ ਵਿੱਚ ਰਹਿਣ ਵਾਲਾ ਮੱਛ, ਉਸ ਦੀ ਅੱਖ ਦਾ ਵੈਰੀ ਤੀਰ. ਅਰਜੁਨ ਨੇ ਤੀਰ ਮਾਰਕੇ ਮੱਛ ਦੀ ਅੱਖ ਵਿੰਨ੍ਹਕੇ ਦ੍ਰੋਪਦੀ ਵਰੀ ਸੀ.
Source: Mahankosh