ਸੰਬਲ
sanbala/sanbala

Definition

ਸੰ. शम्बल ਸ਼ੰਬਲ. ਸੰਗ੍ਯਾ- ਸਫਰ ਖਰਚ. "ਤਾਕੋ ਸੰਬਲ ਪਾਂਚ ਸੈ, ਇਸ ਕੋ ਪੈਸੇ ਪਾਂਚ." (ਗੁਵਿ ੬) ੨. ਈਰਖਾ. ਹਸਦ। ੩. ਕਿਨਾਰਾ. ਤਟ. ਕੰਢਾ। ੪. ਕੁਲ. ਵੰਸ਼.
Source: Mahankosh

SAṆBBAL

Meaning in English2

s. m, (Poṭ.) An iron instrument used by thieves to dig through walls; i. q. Saṇdhewá, Sabbal.
Source:THE PANJABI DICTIONARY-Bhai Maya Singh