ਸੰਬਹਨ
sanbahana/sanbahana

Definition

ਸੰ. संवादृन ਸੰਵਾਹਨ. ਸੰਗ੍ਯਾ- ਅੰਗਾਂ ਦਾ ਮਲਨਾ. "ਨਾਤੀ ਧੋਤੀ ਸੰਬਹੀ." (ਸ. ਫਰੀਦ) ਬਟਣੇ ਨਾਲ ਅੰਗ ਮਲਕੇ ਨ੍ਹਾਤੀ ਧੋਤੀ। ੨. ਦੇਖੋ, ਸੰਵਹਨ.
Source: Mahankosh