ਸੰਬਾਦੀ
sanbaathee/sanbādhī

Definition

ਸੰ. संवादिन ਵਿ- ਚਰਚਾ ਕਰਨ ਵਾਲਾ। ੨. ਅਨੁਸਾਰ ਕਹਿਣ ਵਾਲਾ. ਰਾਇ ਨਾਲ ਸੰਮਤਿ ਮਿਲਾਉਣ ਵਾਲਾ। ੩. ਸੰਗੀਤ ਅਨੁਸਾਰ ਉਹ ਸ੍ਵਰ ਜੋ ਵਾਦੀ ਸ੍ਵਰ ਦਾ ਸਹਾਈ ਹੋਵੇ. ਜਿਸ ਨਾਲ ਰਾਗ ਦਾ ਸਰੂਪ ਸਪਸ੍ਟ ਹੋ ਜਾਵੇ. ਦੇਖੋ, ਸੰਵਾਦੀ ਅਤੇ ਸ੍ਵਰ ਸ਼ਬਦ.
Source: Mahankosh